Do you have questions about housing in British Columbia?
ਕੀ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਰਿਹਾਇਸ਼ ਬਾਰੇ ਜਾਣਨਾ ਚਾਹੁੰਦੇ ਹੋ?
Join this online workshop to learn more about BC Housing, including how to subsidize housing, rental housing, and housing assistance. Find out more about BC Housing and get important questions answered by guest speaker Michael Jupp from BC Housing.
Punjabi interpretation will be available.
BC Housing ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਜਿਵੇਂ ਕੀ ਰਿਹਾਇਸ਼ ਲਈ ਸਬਸਿਡੀ, ਕਿਰਾਏ ਤੇ ਘਰ ਕਿਵੇਂ ਲਿਆ ਜਾਵੇ ਅਤੇ ਹਾਊਸਿੰਗ ਅੱਸੀਸਟੈਂਸ ਪ੍ਰੋਗਰਾਮ ਲੈਣ ਲਈ ਸਾਡੀ ਔਨਲਾਈਨ ਵਰਕਸ਼ਾਪ ਰਾਹੀਂ ਸਾਡੇ ਨਾਲ ਜੁੜੋ |
BC Housing ਤੋੰ Michael Jupp ਇਸ ਵਰਕਸ਼ਾਪ ਵਿਚ ਵਿਸ਼ੇਸ਼ ਸਪੀਕਰ ਹੋਣਗੇ ਅਤੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ |
ਵਰਕਸ਼ਾਪ ਦਾ ਪੰਜਾਬੀ ਵਿਚ ਤਰਜਮਾ ਵੀ ਕੀਤਾ ਜਾਵੇਗਾ|
Tuesday, May 14, 2024
10 am – 12 pm
Online
ਔਨਲਾਈਨ
Who’s Eligible?
Permanent residents, protected claimants and refugees.
ਕੌਣ ਇਸ ਦਾ ਹਿੱਸਾ ਬਣ ਸਕਦੇ ਹਨ?
ਸਥਾਈ ਨਿਵਾਸੀ, ਸੁਰੱਖਿਅਤ ਦਾਅਵੇਦਾਰ ਅਤੇ ਸ਼ਰਨਾਰਥੀ।
Contacts:
Dilpreet Chand
NISW-Punjabi
604-218-7416
Gurminder Gosal
Guided Pathway (GP) Coach
604-306-6929
Raghujit S. Randhawa
NISW-Punjabi
604-307-1926